17 June 2014

ETT 4901 POST MERIT LIST

Published by Nishant Bajaj For Bajaj Online Point Fazilka

1. ਇਹ ਟੈਂਟੇਟਿਵ ਮੈਰਿਟ ਲਿਸਟ ਉਮੀਦਵਾਰਾਂ ਵਲੋਂ ਭਰੇ ਵੇਰਵਿਆਂ ਅਨੁਸਾਰ ਹੈ ਅਤੇ ਨਿਰੋਲ ਆਰਜੀ ਹੈ ਅਤੇ ਵੈਰੀਫਿਕੇਸ਼ਨ ਦੀ ਸ਼ਰਤ ਤੇ ਹੈ| ਗਲਤ ਸੂਚਨਾ ਦੇਣ ਲਈ ਉਮੀਦਵਾਰ ਖੁਦ ਜਿੰਮੇਵਾਰ ਹੋਣਗੇ| ਬਾਅਦ ਵਿਚ ਗਲਤ /ਝੂਠੇ ਵੇਰਵਿਆਂ ਦੇ ਪਤਾ ਲੱਗਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|

2. ਉਮੀਦਵਾਰ ਈ.ਟੀ.ਟੀ. ਅਧਿਆਪਕ ਦੀ ਭਰਤੀ ਸਬੰਧੀ ਪਹਿਲਾਂ ਦਿੱਤੇ ਇਸ਼ਤਿਹਾਰ ਅਨੁਸਾਰ ਯੋਗਤਾਵਾਂ ਪੂਰੀਆਂ ਕਰਦੇ ਹੋਣ| ਜੇਕਰ ਬਾਅਦ ਵਿਚ ਕਿਸੇ ਉਮੀਦਵਾਰ ਦੀ ਯੋਗਤਾ ਜਾਲੀ ਪਾਈ ਜਾਂਦੀ ਹੈ ਤਾਂ ਉਸ ਵਿਰੁਧ ਕਾਨੂੰਨ ਦੀ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ|


Tentative Merit List (uploaded on 16-06-2014)


Amritsar | Barnala | Bathinda | Faridkot | Fatehgarh Sahib | Ferozepur | Gurdaspur | Hoshiarpur | Jalandhar | Kapurthala 
Ludhiana | Mansa | Moga | Mohali | Sri Muktsar Sahib | Pathankot | Patiala | Rupnagar | Sangrur | SBS Nagar | Tarn Taran 

List of ineligible Candidates 

0 comments:

Post a Comment

Thanks